ਕਲਗੀਧਰ ਟਰੱਸਟ  ਗੁਰਦੁਆਰਾ ਬੜੂ ਸਾਹਿਬ  ਵਲੋਂ  ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿੱਖੇ  62ਵਾਂ ਫ਼ਰੀ ਮੈਡੀਕਲ ਕੈਂਪ

ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿੱਖੇ 62ਵਾਂ ਫ਼ਰੀ ਮੈਡੀਕਲ ਕੈਂਪ

25 ਸਤੰਬਰ 2016, ਦਿਨ ਐਤਵਾਰ ਨੂੰ

ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਹੱਡੀਆਂ , ਅੱਖ, ਨੱਕ, ਗਲਾ, ਕੰਨ, ਪਿੱਤੇ ਅਤੇ ਗੁਰਦੇ ਦੀ ਪੱਥਰੀ, ਆਰਨੀਆਂ, ਬੱਚੇਦਾਨੀ ਦਾ ਆਪ੍ਰੇਸ਼ਨ ਆਦਿ ਦੇ ਮੁਫ਼ਤ ਚੈਕ ਅੱਪ ਕੀਤੇ ਜਾਣਗੇ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ

ਅਪਰੇਸ਼ਨਾਂ ਲਈ ਚੁਣੇ ਗਏ ਮਰੀਜ਼ਾਂ ਦੇ 28 ਸਤੰਬਰ 2016 ਨੂੰ
ਅਕਾਲ ਚੈਰੀਟੇਬਲ ਹਸਪਤਾਲ ਗੁਰਦੁਆਰਾ ਬੜੂ ਸਾਹਿਬ (ਹਿ. ਪ੍ਰ.)
ਵਿਖੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ

ਕਿਸੇ ਵੀ ਤਰ੍ਹਾਂ ਦੇ ਆਪ੍ਰੇਸ਼ਨ ਕਰਵਾਉਣ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਕੇ ਰਜਿਸਟਰੇਸ਼ਨ ਜਰੂਰ ਕਰਵਾਓ

ਸੰਪਰਕ 99149-41002, 94178-97759, 98782-88396, 97807-01400